ਪੰਨਾ:ਜ਼ਫ਼ਰਨਾਮਾ ਸਟੀਕ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੯ ਗੁਰਸਨਹ ਚਿ ਕਾਰੇ ਕੁਨਦ ਚਿਹਲ ਨਰ । ਕਿ ਦਹਲਕ ਬਰਾਯਦ ਬਰੋ ਬੇਖ਼ਬਰ , ن پکار کند چلنز-کہ 5 الگ بر آئی برو بے خبر روا ਗੁਰਸਨਹ · ਭੁੱਖੇ - ਚਿ = ਕਿਆ ਕਾਰ = ਕੰਮ ਕੁਨਦ = ਕਰੇ ਚਿਹਲ = ਚਾਲ 80 ਨਰ = ਆਦਮੀ ਕ ਵ ਕਿ ਦਹ ੨ ਦਸ ਲਕ : ਲਖ, ਸੌ ਹਜ਼ਾਰ ਦਾ ਇਕ ਲਖ ਬਰਾਯਦ ਵ ਆ ਜਾਵੇ ਬਰੋ a ਬਰ-ਓ : ਉਤੇ, ਉਸਦੇ | ਬੇਖਬਰ = ਬਿਨਾ ਪਤੇ, ਅਨਚੌਲ ਅਰਬ ਭੁੱਖ ਚਾਲੀ ਆਦਮੀ ਕੀ ਕੰਮ ਕਰ ਸਕਦੇ ਹਨ ਕਿ ਉਨ੍ਹਾਂ ਪਰ ਬੇਖਬਰ ਦਸ ਲਖ ਆਦਮੀ ਚੜ੍ਹ ਆਵੇ । ਭਾਵੇ ਹੇ ਔਰੰਗਜ਼ੇਬ ਤੌਹੀਂ ਸੋਚ ਕਿ ਸਾਡੇ ਚਾਲੀ ਸਿੰਘ ਓਹ ਭੀ ਜੋ ਕਈ ਦਿਨਾਂ ਦੇ ਭੁੱਖੇ ਹੋਣ ਤੈਨੂੰ ਕੀ ਬਹਾਦਰੀ ਦਿਖਾਉਣ ਜਦੋਂ ਕਿ ਬਨ ਖਬਰ ਤੋਂ ਉਨ੍ਹਾਂ ਪਰ ਦਸ ਲੱਖ ਫੌਜ ਟੁੱਟ ਪਏ, ਕਿਆ ਕੋਈ ਏਹ ਯੁਧ ਕਰਨ ਦਾ ਧਰਮ ਹੈ, ਜੋ ਤੇਰੀ ਫੌਜ ਨੇ ਮਿਆਂ ਦੀ ਭਾਂਤ ਜੱਧ ਕਰਨਾ ਸੀ ਤਾਂ ਸਾਨੂੰ ਬਾਕਾਇਦਾ ਇਤਲਾਹ ਦਿੰਦਾ, ਫੇਰ ਸਾਡੇ ਸਿੰਘਾਂ ਦੀ ਸੂਰਮਤਾਂ ਤੇ ਅਮ੍ਰਿਤ ਦੀ ਸ਼ਕਤੀ ਨੂੰ ਤੇਰੀ ਫੌਜ ਦੇਖਦੀ ।