ਪੰਨਾ:ਜ਼ਫ਼ਰਨਾਮਾ ਸਟੀਕ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

( ੧੫ ) . ਦਾਸਤਾਨ-ਕਹਾਣੀ داستان (੧੩)ਮਰਾ ਐਤਬਾਰੇ ਬਰਈਂ ਕਸਮ ਨੇਸਤ। ਕਿ ਏਜ਼ਦ ਗਵਾਹ ਅਸਤ ਯਜ਼ਦਾਂ ਯਕੇਸਤ !! ق یت - که ایزدگر است ایرانیت س) مرا اعتبارے بری ਮ : | ਕਿ = ਕਿ, ਜੋ, ਕਿਉਂ ਜੋ ਐਤਬਾਰ = ਭਰੋਸਾ, ਵਿਸ਼ਵਾਸ, ਏਜ਼ਦ = ਕਰਤਾਰ, ਵਾਹਿਗੁਰੂ ਯਕੀਨ ਗਵਾਹ = ਗੁਆਹ, ਸਾਖੀ ਬਰੇ = ਉਪਰ,ਉਤੇ, ਪਰ ਅਸਤ = ਹੈ। ਈ : ਇਸ, ਏਹ . ਯਜ਼ਦ=ਵਾਹਰੁ ਰੂ,ਅਕਾਲਪੁਰਖ ਕਸਮ ੨ ਸੌਂਹ, ਗੰਦ, | ਯਕੇਸਤ=ਕ-ਅਸਤ,ਇੱਕ ਹੈ। ਨੇਸਤੇ = ਨਹ-ਅਸਤ=ਨਹੀਂ ਹੈ | ਅਰਬ . ਮੈਨੂੰ 'ਇਸ ਸੌਂਹ ਤੇ ਭਰੋਸਾ ਨਹੀਂ ਹੈ । ਕਿਉਂ ਜੋ ਵਾਹਿਗੁਰੂ ਗੁਆਹ ਹੈ ਤੇ ਵਾਹਿਗੁਰੂ ਇੱਕ ਹੈ। ਸ੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਹਨ ਕਿ ਹੈ ਜ਼ਬ! ਮੈਂ ਉਸ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਕੇ ਕਹਿੰਦਾ ਕੇ ਮੈਨੂੰ ਤੇਰੀ ਇਸ ਸੋਰੀਦ ਦਾ ਭਰੋਸਾ ਨਹੀਂ ਹੈ ਕਿਉਂ ਜੋ ਤੇਰੇ ੧੦ਦਾਰਾਂ ਨੇ ਮੇਰੇ ਨਾਲ ਸਰੀਦ ਖਾਕੇ ਤੇ ਅਹਦ ਨਾਮਾ ਕਰਕੇ ਮੇਰੇ ਅਰੇ ਭੁਈ ਕੀਤੀ ਜੋ ਕਿ ਸੂਰਬੀਰਾਂ ਦਾ ਕੰਮ ਨਹੀਂ ਹੈ । ਭਾਵ-ਸ੍ਰੀ ਗੁਰੂ