ਪੰਨਾ:ਜ਼ਫ਼ਰਨਾਮਾ ਸਟੀਕ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ੴ ਵਾਹਿਗੁਰੂ ਜੀ ਕੀ ਫ਼ਤਹ

واہگوروجی کی فتح

ਜ਼ਫ਼ਰ ਨਾਮਹ

ਪਾਤਿਸ਼ਾਹੀ ੧੦

ظفرنامه پادشاہی دہم١٠

(੧) ਕਮਾਲੇ ਕਰਾਮਾਤ ਕਾਯਮ ਕਰੀਮ।
ਰਜ਼ਾ ਬਖ਼ਸ਼ ਰਾਜ਼ਕ ਰਹਾਕੁਨ ਰਹੀਮ॥

کمال کرامات قایم کریم + رضا بخش و رازق رہاکن رحیم (١)


ਕਮਾਲੇ = ਅਰਜ, ਸੰਪੂਰਣ | ਰਜ਼ਾ = ਖੁਸ਼ੀ ਖੁਸ਼ੀ ਦੇ ਕਰਤ ਸ਼ਕਤੀ ਬਖਸ਼ = ਦੇਣਵਾਲਾ ਦੇਣਵਾਲਾ, ਕਯਮ = ਥਿਰ,ਅਡੋਲ ਰਾਜ਼ਕ = ਰਿਜ਼ਕ ਦੇ ਦੇਣ ਵਾਲਾ, ਕਰੀਮ = ਕ੍ਰਿਪਾ ਦੇ ਕਰਣ ਭੋਜਨ ਦੇ ਦੇਣ ਵਾਲਾ ਵਾਲਾ, ਕਪਾਲੂ, ਅੰਨਦਾਤਾ ਰਕੁਨ = ਛੁਟਕਾਰਾ ਦੇਣਵਾਲਾ, ਅਜ਼ਾਦ ਕਰਣ ਵਾਲਾਂ ਰਹੀਮ = ਯਾ ਦੇ ਕਰਨ ਵਾਲਾ, ਦਿਆਲੂ,