ਪੰਨਾ:ਜ਼ਫ਼ਰਨਾਮਾ ਸਟੀਕ.pdf/117

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮੩) (੭੯) ਬਰੀਂ ਕਾਰ ਗੁਰ ਤੋ ਬਿਬਸਤੀ ਕਮਰ ਖ਼ੁਦਾਵੰਦ ਬਾਸ਼ਦ ਤੁਰਾ ਬਹਿਰਹ ਵਰ॥ میں کار کران پستی کمر دراوند باشد از امیر داور ਬਰੀਂ = (ਬਰ-ਈਂ) ਇਸ ਪਰ | ਖ਼ੁਦਾਵੰਦ = ਮਾਲਿਕ, ਸ੍ਵਾਮੀ, ਕਾਰ = ਗਰੁ = ਜੇ ਕੰਮ ਵਾਹਿਗੁਰੂ ਬਾਸ਼ਦ = ਹੋਵੇਗਾ ਤੋ = ਤਿੰਨੇ ਤੁਰਾ = ਤੈਨੂੰ ਬਿਬਸਤੀ = ਬੰਨੇਗਾ ਬਹਿਰਹ ਵਰ - ਫਲ ਪ੍ਰਦਾਤਾ ਕਮਰ = ਲੱਕ, ਕਮਰ ਅਰਥ ਇਸ ਕੰਮ ਪਰ ਜੇ ਤੂੰ ਲੱਕ ਬੰਨ੍ਹੇਗਾ, ਤਾਂ ਵਾਹਿਗੁਰੂ ਤੈਨੂੰ ਇਸ ਦਾ ਫਲ ਦੇਵੇਗਾ। ਭਾਵ ਦੇ ਹੇ ਔਰੰਗਜ਼ੇਬ | ਜੋ ਤੂੰ ਇਸ ( ਧਰਮ ਪ੍ਚਾਰ ਦੇ ) ਕੰਮ ਵਿਖੇ ਸਹਾਇਤਾ ਦੇਵੇਂਗਾ ਅਰਥਾਤ ਵਿਰੋਧ ਨਹੀਂ ਕਰੇਂਗਾ, ਤਾਂ ਵਾਹਿਗੁਰੂ ਤੈਨੂੰ ਇਸਦਾ ਸ਼ੁਭ ਫਲ ਦੇਵੇਗਾ, ਕਿਉਂਕਿ ਸਾਨੂੰ ਵਾਹਿਗੁਰੂ ਨੇ ਧਰਮ ਦੇ ਚਲਾਉਣ ਲਈ ਸੰਸਾਰ ਵਿਖੇ ਭੇਜਿਆ ਹੈ ॥