ਪੰਨਾ:ਜ਼ਫ਼ਰਨਾਮਾ ਸਟੀਕ.pdf/116

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੨) (੭੮) ਵਗਰ ਸ਼ਹਿ ਤੂ ਈਂ ਰਾ ਫਰਾਮੂਸ਼ ਕੁਨਦ । ਤੁਰਾ ਹਮ ਫਰਾਮੋਸ਼ ਯਜ਼ਦਾਂ ਕੁਨਦ ॥ دگرشته تو این را فرامش کند تر اہم فراموش بیزدان کنند ਗ ਰ - ਜੇ, ਅਗਰ ਸ਼ਹਿ = ਬਾਦਸ਼ਾਹ = ਈਂ - ਇਸ ਰਾ ਨੂੰ ਇਸਨੂੰ ਫਰਾਮੋਸ਼ - ਭੁੱਲਣਾਂ ਕੁਨਦ - ਕਰੇਂ ਭੂਰਾ * ਤੈਨੰ ਹਮ - ਭੀ ਫਰਾਮੋਸ਼ - ਭੁਲਣਾਂ ਯਜ਼ਦਾਂ - ਵਾਹਿਗੁਰੂ ਕਨਦ ਅਰਥ = ਕਰੇ ਹੇ ਬਾਦਸ਼ਾਹ ! ਜੇ ਤੂੰ ਇਸਨੂੰ ਭੀ ਭੁਲਾ ਦੇਵਾਂਗਾ, ਵਾਹਿਗੁਰੂ ਤੈਨੂੰ ਭੀ ਭੁਲਾ ਦੇਵੇਗਾ। ਭਾਵ ਹੇ ਔਰੰਗਜ਼ੇਬ ! ਜੇ ਤੂੰ ਇਸ ਬਾਤ ਨੂੰ ਭੁਲ ਅਸੀਂ ਵਾਹਿਗੁਰੂਦੀ ਦਰਗਾਹ ਤੋਂ ਆਏ ਹਾਂ ਤਾਂ ਭਲਾ ਦੇਵੇਗਾ ਅਰਥਾਤ ਜੋ ਉਸ ਵਾਹਿਗੁਰੂ ਦੇ ਦੀ ਕਦਰ ਤੇ ਮਾਨ ਨਹੀਂ ਕਰਦੇ ਵਾਹਿਗੁਰੂ ਭੀ ਮਾਨ ਨਹੀਂ ਕਰਦਾ ਤੇ ਓਹ ਵਾਹਿਗੁਰੂ ਦੀ ਜਾਂਦੇ ਹਨ ॥ 3i ਜਾਵਾਂਗਾ ਕਿ ਭੀ ਵਾਹਿਗੁਰੂ ਜਿਆਂ ਹੋਇਆਂ ਉਨਾਂ ਦਾ ਕੋਈ ਦਿਸ਼ਾ ਤੋਂ ਗਿਰ