ਪੰਨਾ:ਜ਼ਫ਼ਰਨਾਮਾ ਸਟੀਕ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੮੧) (੭੭) ਕਿ ਮਾਂ ਬਾਰਗਾਹ ਹਜ਼ਰਤ ਆਯਮ ਸ਼ੁਮਾ ਅਜ਼ਾਂ ਰੋਜ਼ ਬਾਸ਼ੀ ਤੋਂ ਸ਼ਾਹਦ ਹਮਾ॥ کہ بارگاہ حضرت آیم شما - ازاں روز باشی تو شاہد ہما ਕਿ = ਜੋ ਮਾਂ = ਅਸੀਂ, ਹਮ ਬਾਰਗਹ - ਕਚੈਹਰੀ, ਦਰਗਾਹ ਹਜ਼ਰਤ = ਖੁਦਾ, ਵਾਹਿਗੁਰੂ ਆਯਮ = ਮੈਂ ਆਇਆ ਹਾਂ ਅਜ਼ਾਂ ਰੋਜ਼ = ਉਸ ਦਿਨ- ਅਰਥਾਤ ਅੰਤ ਵਾਲੇ ਦਿਨ ર ਮੁਸਲਮਾਨਾਂ ਦਾ ਖਿਆਲ ਹੈ ਕਿ ਜਦ ਕਿਆਮਤ ਹੋਵੇਗੀ ਉਸ ਦਿਨ ਖੁਦਾ ਦੇ ਅਗੇ ਸਭ ਦਾ ਫੈਸਲਾ ਹੋਵੇ ਗਾ ਤੇ ਉਸ ਵੇਲੇ ਗਵਾਹੀ- ਆਂ ਲਈਆਂ ਜਾਣਗੀਆਂ, ਬਾਸ਼ੀ = ਤੂੰ ਹੋਵੇਂ ਸ਼ਮਾ = ਤੁਮਾਰੇ, ਤੁਹਾਡੇ ਤੋ - ਤੂੰ ਅਰਥ ਸ਼ਾਹਦ = ਗੁਵਾਹ, ਸਾਖੀ ਹਮਾਂ = ਓਹੀ, ਭੀ ਅਸੀਂ ਤੁਹਾਡੇ ਖੁਦਾ ਦੀ ਦਰਗਾਹ ਤੋਂ ਆਏ ਹਾਂ ਉਸ ਦਿਨ (ਕਿਆਮਤ ਨੂੰ) ਓਹ ਤੁਹਾਡਾ (ਖੁਦਾ) ਹੀ ਗਵਾਹ ਹੋਵੇਗਾ। ਭਾਵ ਹੇ ਔਰੰਗਜ਼ੇਬ ! ਅਸੀਂ ਉਸ ਅਕਾਲ ਪੁਰਖ ਦੀ ਦਰਗਾਹ ਤੋਂ ਧਰਮ ਪ੍ਚਾਰ ਲਈ ਆਏ ਹਾਂ ਜਿਸਨੂੰ ਕਿ ਤੁਸੀਂ ਭੀ ਮੰਨਦੇ ਹੋ ਜੋ ਤੈਨੂੰ ਇਸ ਬਾਤ ਦਾ ਯਕੀਨ ਨਹੀਂ ਤਾਂ ਕਿਆਮਤ ਦੇ ਦਿਨ ਖੂੰਦਾ ਆਪ ਗਵਾਹੀ ਦੇਵੇਗਾ, ਇਸ ਲਈ ਤੈਨੂੰ ਚਾਹੀਦਾ ਹੈ ਕਿ ਇਸ ਬਾਤ ਪਰ ਵਿਸ਼ਵਾਸ ਕਰੇਂ, ਐਸਾ ਨਾ ਹੋਵੇ ਕਿ ਕਿਆਮਤ ਦਿਨ ਤੈਨੂੰ ਪਛਤਾਉਣਾ ਪਵੇ ॥