ਪੰਨਾ:ਜ਼ਫ਼ਰਨਾਮਾ ਸਟੀਕ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੮) (੬੪) ਕਿ ਅਜਬ ਅਸਤ ਅਜਬ ਅਸਤ ਫਤਵਹਸ਼ੁ ਬਜੁਜ਼ ਰਾਸਤੀ ਸੁਖ਼ਨ ਗੁਫਤਨ ਜ਼ਿਯਾਂ॥ ۱۲ که عجیب است عجیباست خوان شمال ساز راستی سخن گفتن زیاں ਕਿ ਅਜਬ ਅਸਤ ਅਜਬਅਸਤ= | ਬਜੁਜ਼ = ਬਿਨਾਂ ਅਸਚਰਜ ਹੈ ਅਸਚਰਜ ਹੈ | ਰਾਸਤੀ = ਸੱਚ, ਸਤ ਫਤਹ = ਸ਼ਰਾ ਦਾ ਹੁਕਮ ਸ਼ੁਮਾ = ਤੁਹਾਡੀ, ਤੁਮਾਰੀ ਸੁਖ਼ਨ - ਬਾਤ = ਗੁਫਤਨ = ਕਹਿਣਾ ਜ਼ਿਯਾਂ = ਘਾਟਾ, ਨੁਕਸਾਂਨ, ਅਰਥ ਹਾਨੀਕਾਰਕ ਜੋ ਅਸਚਰਜ ਹੈ ! ਅਸਚਰਜ ਹੈ !! ਤੁਹਾਡੀ ਸ਼ਰਾ ਦਾ ਹੁਕਮ,ਸੱਚ ਤੋਂ ਬਿਨਾਂ ਬਾਤ ਕਰਨੀ ਹਾਨੀਕਾਰਕ ਹੈ। ਭਾਵ ਹੇ ਔਰੰਗਜ਼ੇਬ | ਮੈਨੂੰ ਤੁਹਾਡੀ ਸ਼ਰਾ ਦੇ ਫਤਵੇ ( ਹੁਕਮ ) ! ਪਰ ਹੈਰਾਨੀ ਆਉਂਦੀ ਹੈ ਕਿ ਤੁਸੀਂ ਕਿਸ ਪ੍ਰਕਾਰ ਮੁਸਲਮਾਨੀ ਜ਼ਰਾ ਵਿਖੇ ਫਸਕੇ ਅਨ੍ਯਧਰਮੀਆਂ ਪਰ ਜੁਲਮ ਕਰ ਰਹੇ ਹੋ ਤੇ ਉਨਾਂ ਪਰ ( ਜਜ਼ੀਏ ) ਟੈਕਸ ਲਗਾ ਦਿਤੇ ਹਨ ਕਈਆਂ ਨੂੰ ਕਤਲ ਤੇ ਜੀਉਂਦਿਆਂ ਨੂੰ ਕੰਧਾਂ ਵਿਖੇ ਚਿਣਾ ਦਿੰਦੇ ਹੋ, ਏਹ ਸਭ ਬੇਇਨ- ਸਾਫੀ ਤੇ ਜ਼ੁਲਮ ਹੈ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਕਿ ਸੱਚ ਤੋਂ ਬਿਨਾ ਜੋ ਹੋਰ ਬਾਤ ਕਰਨੀ ਅਰਥਾਤ ਸੱਚ ਨੂੰ ਛੱਡਕੇ ਜੋ ਫਤਵਾ ਦੇਣਾਂ ਹੈ ਇਹ ਹਾਨੀਕਾਰਕ ਹੈ ਇਸਦਾ ਬਦਲਾ ਤੈਨੂੰ ਭੋਗਣਾਂ ਪਵੇਗਾ, ਤੂੰ ਬਾਦਸ਼ਾਹ ਹੈਂ ਇਸ ਲਈ ਸ਼ਰਾ ਨੂੰ ਛੱਡਕੇ ਬਿਨਾਂ ਪਖਪਾਤ ਦੇ ਸੱਚੇ ਫੈਸਲੇ ਕਰ ॥