ਪੰਨਾ:ਜ਼ਫ਼ਰਨਾਮਾ.djvu/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

3

ਇਸ ਜੇਹਾ ਫਲ ਅਵਰ ਕੋਈ ਨਹੀ॥ ਜ਼ਫਰਨਾਮਾ ਪੜੇ ਸੁਣੇ ਤੇ ਜੰਗ ਵਿਚ ਜਾਵੇ ਤਿਸ ਕੀ ਫਤੇ ਹੋਵੈਗੀ ਜਿਵੇ ਅਰੰਗੇ ਨੂ ਮਾਰ ਫਤੇ ਪਾਈ ਤਿਵੇ ਸੁਣਨ ਪੜਨ ਵਾਲਾ ਫਤੇ ਪਾਵੇਗਾ॥ ਬੋਲ ਵਾਹਗੁਰੂ ਜੀ ਕੀ ਫਤੇ॥ ਜ਼ਫਰਨਾਮਾ ਸਮਾਪਤ ਭਇਆ ਹੈ ਭੁਲ ਚੁਕ ਬਖਸਣਾ ਅਖਰ ਸੋਧ ਪੜਨਾ॥ ਵਾਹਗੁਰੂ ਜੀ ਤੇਰੀ ਸਨ ਹਾ ਜੀ॥=॥=॥=॥=॥=॥=॥=॥=॥=॥