ਪੰਨਾ:ਜ਼ਫ਼ਰਨਾਮਾ.djvu/6

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ੴ ਹੁਕਮ ਤਿਸੀ ਵਾਹਗੁਰੂ ਜੀ ਕੀ ਫਤਹ॥ ਜਫਰਨਾਮਹ ਮੁਖਬਾਕ ਪਾਤਿਸਾਹੀ ॥੧੦॥ ਜਿਤ ਵੇਲੋ ਜੀ ਵਿਚ ਆਏ ਤਿਤੇ ਵੇਲੇ ਪ੍ਰਾਨ ਛੂਟ ਗਏ॥ ਤਾ ਗੁਰੂ ਸਾਹਿਬ ਬੈਠੇ ਹੈਸਨ ਧੌਲੇ ਕਾਗੜ ਸਵਾ ਪਹਰ ਦਿਨ ਚੜ੍ਹਿਆ ਸੀ ਜੋ ਗੁਰੂ ਸਾਹਿਬ ਬਚਨ ਕੀਤਾ ਮਾਰਿਆ ਅਰੰਗਾ ਪਰ ਕਾਫਰ ਕਰਕੇ ਮਾਰਿਆ॥ ਸਿਖਾ ਕਹਿਆ ਸਚੇ ਪਾਤਸਾਹ ਇਹ ਕਿਆ ਬਚਨ ਕੀਤਾ॥ ਗੁਰੂ ਕਹਿਆ ਭ