ਮੈਂ ਸੁੱਤੇ ਪੇਮ ਜਗਾਵਾਂ!
ਮੈਂ ਸੁੱਤੇ ਪ੍ਰੇਮ ਜਗਾਵਾਂ!
ਦਿਲ ਦੀਆਂ ਤਰਬਾਂ ਛੇੜ ਛੇੜ ਕੇ, ਰੂਹ ਦੀਆਂ ਤਾਨਾਂ ਛੇੜ ਛੇੜ ਕੇ, ਜੀਵਨ ਦੀ ਲਾ ਲਾ ਕੇ ਬਾਜ਼ੀ ਰੋਂਦੇ ਨੈਣ ਹਸਾਵਾਂ!
-੧੫-