ਇਹ ਸਫ਼ਾ ਪ੍ਰਮਾਣਿਤ ਹੈ

ਭੇਟਾ

ਉੱਚ ਤੇ ਸੱਚੇ ਪਿਆਰ ਦੀ ਉਸ
ਮਹਾਨ ਦੇਵੀ ਨੂੰ, ਜਿਸਦੇ ਸੀਨੇ ਦੇ
ਗੁਝੇ ਭੇਦ ਮੇਰੇ ਅੰਦਰ ਕਬਰ-
ਸਤਾਨ ਵਾਂਗ ਦੱਬੇ ਪਏ
ਹਨ।