ਇਹ ਸਫ਼ਾ ਪ੍ਰਮਾਣਿਤ ਹੈ

ਜਿਹੜਾ ਰਾਹ ਵਿਚ ਰੋਕ ਬਣੇਗਾ
ਉਸ ਨੂੰ ਸਮਾਂ ਲਿਤਾੜ ਦਏਗਾ
ਨਾਲ ਸਮੇਂ ਦੇ ਚਲਦੇ ਜਾਵੋ
ਵਧਦੇ ਰਹੋ, ਤਰੱਕੀ ਪਾਵੋ!

-੯੫-