ਮੈਂ ਇੱਕ ਬੁਝਾਰਤ ਪਾਈ ਸੀ, ਤੇ ਦੱਬੀ ਅਗ ਸੁਲਗਾਈ ਸੀ। ਤੂੰ ਸ੍ਵਾਲ ਸੀ ਮੇਰਾ ਬੁਝ ਲਿਆ, ਪਰ ਦਿਲ ਦੇ ਅੰਦਰ ਘੁੱਟ ਲਿਆ। ਮੈਂ ਮਰ ਮਰ ਗੱਲ ਬਣਾਈ ਸੀ, ਤੂੰ ਕੀਕਰ ਦੱਸ ਪਚਾਈ ਸੀ? ਕਿਉਂ ਮਹਿੰਗਾ ਹੋ ਗਿਆ ਮੋਹ ਸਜਣੀ? ਨਾ ਕੁੜੀਆਂ ਉਹਲੇ ਹੋ ਸਜਣੀ!
-੮੭-