ਮਾਂ
ਪਤਝੜ ਰੁੱਤੇ ਇਕ ਮਾਲੀ ਨੇ ਸੁੱਕੇ ਜਹੇ, ਘਰੂੰਦੇ ਜਹੇ ਅਤ ਬਦ-ਸ਼ਕਲੇ, ਵਾਧੂ ਜਹੇ ਬਰੂਟੇ ਤਾਈਂ ਪੁਟ ਧਰਤੀ 'ਚੋਂ ਪਰ੍ਹਾਂ ਵਗਾਹਿਆ!
ਓਸੇ ਪਲ ਧਰਤੀ ਦੀ ਹਿਕ ਤੇ ਪੈ ਗਿਆ ਇਕ ਡੂੰਘਾ ਜਿਹਾ ਟੋਇਆ!
-੮੫-