ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬਾਗ ਲਵਾਨੀਆਂ, ਬਗੀਚਾ ਲਵਾਨੀਆਂ, ਮੈਂ ਗੁਲਦਸਤਾ ਬਨਾਇਆ, ਪ੍ਰੀਤਮ ਤੇਰੇ ਲਈ, ਆਲਾ ਭੋਲਾ ਜੋਬਨ ? ਪ੍ਰੀਤਮ ਤੇਰੇ ਲਈ ॥੨॥ ਅਉਂਸੀਆਂ ਪਾਨੀਆਂ, ਕਾਗ ਉਡਾਨੀਆਂ, ਸਨ ਮਨਾਇਆ, ਤਮ' ਤੇਰੇ ਲਈ, ਮੇਰਾ ਬਾਲਾ ਜੋਬਨ । ਪ੍ਰੀਤਮ ਤੇਰੇ ਲਈ ॥ ੩ ॥ ਦਰਸ਼ਨ ਚਾਹਨੀਆਂ, ਆ . ਮੇਰੇ ਜਾਨੀਆਂ, ਮੈਂ ਤੇ ਝੂਲਾ ਪਵਾਇਆ, ਪ੍ਰੀਤਮ ਤੇਰੇ ਲਈ, ਆਲਾ ਭੋਲਾ ਜੋਬਨ ਪ੍ਰੀਤਮ ਤੇਰੇ ਲਈ.॥੪॥