ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਛਲੀਏ ਨੈਣ ਐਕਟ ਪਹਿਲਾ ਝਾਕੀ ਪਹਿਲੀ ਸੀਨ ( ਲਾਹੌਰ ਸ਼ਹਿਰ ਟੈਂਪਲ ਰੋਡ ਤੇ ) ਇਕ ਕੋਠੀ ਦੇ ਬਾਗ਼ ਵਿਚ ਕੁਝ ( ਸਖੀਆਂ ਦਾ ਵਿਖਾ ਦੇਣਾ ਵੇਲਾ (ਤਰਕਾਲਾਂ ਦੇ ਛੇ ਵਜੇ ਦਾ) ਸਖੀਆਂ ਦਾ ਗਾਉਣਾ ਮਹਿਲ ਪਵਾਨੀਆਂ, ਮਾੜੀ · ਪਵਾਨੀਆਂ, ਮੈਂ ਤੇ ਬੰਗਲਾ ਪਵਾਇਆ, ਪ੍ਰੀਤਮ ਤੇਰੇ ਲਈ, ਮੇਰਾ ਬਾਲਾ ਜੋਬਨ ਪ੍ਰੀਤਮ ਤੇਰੇ ਲਈ ॥੧॥