ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਟਕ ਦੇ ਪਾਤਰ ਮਰਦ ੧. ਦੇਵ ਪ੍ਰਕਾਸ਼-ਸ਼ਹਿਰ ਦਾ ਇਕ ਧਨਾਡ ਗਭਰੂ ੨. ਚੰਦਰ ਭਾਨ ਸ਼ਹਿਰ ਦਾ ਸ਼ੋਹਦਾ ੩. ਤੋਂ ਦੂ ਤੇ ਜੰਦਰ ਭਾਨ ਦੇ ਸਾਰੀ ਖਾਊ ਯਾਰ ੪. ਚਾਨਣ ਨੂੰ ੫. ਬਲਬੀਰ ਨੂੰ ਦੇਵ ਪ੍ਰਕਾਸ਼ ਦੇ ਸਚੇ ਮਿਤ ੬. ਮਦਨ ਦੇ 2. ਵਤਾ ਵੇਸਵਾ ਦੇ ਸਾਜ਼ਿੰਦੇ ੮. ਤੂੰਡੂ ੯. ਜੇਠਾ ਮਲ ਸ਼ਹਿਰ ਦੇ ਦੋ ਸ਼ਾਹੂਕਾਰ ੧੦. ਫਗੂ ਸ਼ਾਹ ੧੧. ਦੋ ਸ਼ਰਾਬੀ ੧੨. ਭਾ ਨਾ ਮਲ-ਸੇਠ ਜੇਠਾ ਮਲ ਦਾ ਮੁਨੀਮ ਤੀਮਤਾਂ ੧. ਪ੍ਰੇਮਲਤਾ-ਦੇਵ ਪ੍ਰਕਾਸ਼ ਦੀ ਸੁਪਤਨੀ ੨. ਕਮਲਾ ੩. ਲੀਲਾ ਪ੍ਰੇਮਲਤਾ ਦੀਆਂ ਸਹੇਲੀਆਂ ੪. ਚੰਪਾਂ ) ੫. ਤਾਰ---ਸ਼ਹਿਰ ਦੀ ਮਸ਼ਹੂਰ ਵੇਸਵਾ ੬. ਇਕ ਬੁਢੜੀ ਨਾਇਕਾ '