ਸਕਦੇ ਨੇ! ਮਿਹਰ ਦੇਵੀ-(ਬੱਚੀ ਨੂੰ ਕਪੜੇ 'ਚ ਲਪੇਟ ਕੇ ਮੋਢੇ ਨਾਲ ਲਾਉਂਦੀ ਹੋਈ) ਲੈ ਭਾਈ! ਜੋ ਕਰਤਾਰ ਕਰੇ। ਮੀਤੋ! ਵੇਖ ਤਾਂ ਕੋਈ ਗਲੀ ਵਿਚ ਤਾਂ ਨਹੀਂ ਆਉਂਦਾ? (ਮੀਤੋ ਵਲ ਮੂੰਹ ਕਰਕੇ) ਮੀਤੋ-(ਛੇਤੀ ਝਾਤੀ ਦੂਰ ਤਕ ਪਾਉਂਦੀ ਹੋਈ) ਨਹੀਂ ਜੀ, ਛੇਤੀ ਕਰੋ।
੪੯