ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿਪਾਹੀ-ਤ੍ਰੈ ਘੋੜੇ ਹਨ! ਦੂਜੇ ਦੋਹਾਂ ਦੀ ਪਛਾਣ ਲਈ ਤੀਰ ਤੇ ਧੀਰ ਜੀ ਦੀ ਲੋੜ ਏ । ਪੰਛੀ (ਖੇੜੇ ਨਾਲ ਹਸਦੇ ਹੋਏ) ਜੀ, ਘੋੜੇ ਵਾਲਾ ‘ਪੰਛੀ ਤਾਂ ਮੈਂ ਈ ਆਂ ! ਸਿਪਾਹੀ--ਹੱਸਕੇ) ਪੰਛ ਜੀ ! ਚਿੱਤਰਕਾਰ ਕਦੋਂ ਥੋਂ ਬਣੇ ਓ ? ਆਤਮਾ ਸਿੰਘ ਮੈਨੇਜਰ ਦੁਕਾਨ--ਹੱਸਕੇ) ਜਦ ਥੋਂ ਸਹੌਰ ਹੋ ਆਏ ਨੇ । (ਸਭ ਹੱਸ ਪੈਂਦੇ ਹਨ !) ਨਿਰੰਜਨ ਸਿੰਘ ‘ਆਜਜ਼’. ੧