ਇਹ ਸਫ਼ਾ ਪ੍ਰਮਾਣਿਤ ਹੈ
ਪਾਤਰ
੧. | ਸ: ਪ੍ਰਮਾਤਮਾ ਸਿੰਘ ਐਸ. ਵੀ. ਅਧਯਾਪਕ |
੨. | ਚੰਪਾ ਵਤੀ ਪ੍ਰਮਾਤਮਾ ਸਿੰਘ ਦੀ ਵਹੁਟੀ। |
੩. | ਕਾਹਨ ਸਿੰਘ ਪ੍ਰਮਾਤਮਾ ਸਿੰਘ ਦਾ ਬੀ. ਏ. ਪਾਸ ਮੁੰਡਾ। |
੪. | ਨਿਰਮਲ ਜਿੰਘ ਪ੍ਰਮਾਤਮਾ ਸਿੰਘ ਦਾ ਇਕ ਪੁਰਾਣਾ ਮਿੱਤ੍ਰ । |
੫. | ਰਖੀਸ਼ਰ ਕੌਰ ਨਿਰਮਲ ਸਿੰਘ ਦੀ ਵਹੁਟੀ। |
੬. | ਮਿਹਰ ਕੌਰ ਨਿਰਮਲ ਸਿੰਘ ਦੀ ਸਪੁਤ੍ਰੀ |
੭. | ਚੰਬਾ ਸਿੰਘ, ਅਤਰ ਸਿੰਘ, ਜੁਗਿੰਦਰ ਸਿੰਘ, ਕਾਹਨ ਸਿੰਘ ਦੀ
ਮੰਗੇਤਰ ਦਾ ਬਾਪ, ਤਾਇਆ ਤੇ ਚਾਚਾ ਇਕ ਪ੍ਰੋ: ਨਾਲ। |