ਸੱਜ-ਵੰਨੀ.
ਝੁਕੀਆਂ ਪਲਕਾਂ ਸ਼ਰਮਾਂ ਲੱਦੀਆਂ ਉਠੀਆਂ ਚੰਚਲ ਪੂਤਲੀਆਂ—— ਪਲਕਾਂ ਦੇ ਪਰਦਿਆਂ ਥਾਣੀਂ ਉਹ ਝਾਕ ਝਾਕ ਕੇ ਝਲਕਦੀਆਂ—— ਸੁਹਣੀ ਮੂੰਹੋਂ ਕੁਝ ਨਾ ਬੋਲੇ ਪੂਰੇ ਨਕਸ਼ ਨੈਣ ਨਾ ਖੋਲੇ- ਹਾਵ ਭਾਵ ਅਲਕਾਂ ਪਲਕਾਂ ਦੇ ਨੇਜ਼ੀਂ ਟੰਗ ਟੰਗ ਡੋਲ੍ਹੇ——
***
੯੨