ਕੀਤਾ ਰੱਜ ਰੱਜ ਪਿਆਰ—— ਜੋ ਸਤ ਸਮੁੰਦਰੋਂ ਪਾਰ। *** ਸ਼ਾਇਦ ਇਨ੍ਹਾਂ ਦੀ ਸਾਂਝੀ ਲੈਅ ’ਚੋਂ ਲਵੇ ਉਹ ਰਾਜ-ਹੰਸ ਅਵਤਾਰ—— ਮਹਾਂ ਸ਼ਾਰਦਾ ਸ਼ਾਇਰ ਦੀ ਜੀਭ ਆ ਵੱਸੇ ਜਿਸ ਤੇ ਹੋ ਅਸਵਾਰ—— ਪਲਟੇ ਜੁਗ ਕਵਿਤਾ ਦਾ—— ਟਹਿਕੇ ਨਵੀਂ ਬਹਾਰ—— ਸਤ ਸਮੁੰਦਰੋਂ ਪਾਰ
.
⁂
੮੮