ਪੰਜ ਦਰਿਆ ਦੀ ਰਾਣੀ
ਮੈਂ ਪੰਜ ਦਰਿਆ ਦੀ ਰਾਣੀ ਹਿੰਮਤ ਦੇ ਵਿਚ ਲਾਸਾਨੀ। ਜੋ ਲੜਨ ਮੇਰੇ ਨਾਲ ਆ ਕੇ, ਕੱਢ ਸੁੱਟਾਂ ਕੱਲੀ ਅੜੀਆਂ। ਮੈਂ ਨਾਲੇ ਲੈਕੇ ਜੰਮੀਆਂ ਨਾ ਖੋਹੀਆਂ ਤੇ ਨਾ ਮੰਗੀਆਂ ਇਹ ਸਬਜ਼ ਪੁਸ਼ਾਕਾਂ ਰੰਗੀਆਂ ਹੀਰੇ ਰਤਨਾਂ ਦੀਆਂ ਜੜੀਆਂ।
੮੨