ਤਿੰਨ ਕਾਫ਼ਲੇ
ਤੂੰ ਉਡਦੀ ਵਿਚ ਅਸਮਾਨਾਂ ਖੰਭ ਖਿਲਾਰੀ ਹਿੱਕ ਉਭਾਰੀ ਤਿਰੀ ਸਵਾਰੀ ਉਡ ਵਿਚ ਨੀਲਾਣਾਂ ਮਾਰ ਉਡਾਰੀ ਵਾਂਗ ਸ਼ਿਕਾਰੀ ਬਾਹਾਂ ਪਸਾਰੀ ਮੈਂ ਤੇਰੇ ਮਗਰੇ ਆਨਾਂ——
੭੪