ਜੋੜੀ
ਆਪ ਘੜੀ ਸੀ ਕੁਦਰਤ ਨੇ ਇਹ ਸੁੰਦਰ ਜੋੜੀ ਬੇਨਜ਼ੀਰ-—— ਨੂਰ ਜਹਾਂ ਕਸ਼ਮੀਰ ਲਈ ਤੇ ਨੂਰਜਹਾਨ ਲਈ ਕਸ਼ਮੀਰ-—— ਉਸਦਾ ਮਤਲਬ ਸੀ ਇਹ ਜੋੜੀ ਜੁੜਕੇ ਜੱਗ ਨੂੰ ਦਿਖਲਾਏ ਦੋ ਰੂਹਾਂ ਦਾ ਇਕੋ ਬੁੱਤ ਅਰ ਦੋ ਹੁਸਨਾਂ ਦੀ ਇਕ ਤਸਵੀਰ
⁂
੭੩