ਪਰਲੋ ਦੇ ਉਸ ਪਾਰ
ਪਰਲੋ ਦੇ ਉਸ ਪਾਰ, ਬੈਠਾ ਕੌਣ ਕਿਨਾਰੇ ਉਪਰ ਮੁਰਲੀ ਰਿਹਾ ਗੁੰਜਾਰ. *** ਗਰੜ ਗਰੜ ਕਿਆਮਤ ਦੀ ਭੇਰੀ ਗੂੰਜੀ ਇਕੇ ਵਾਰੀ. ਕਾਲ-ਹਨੇਰੇ ਦੇ ਭੂਤਾਂ ਦਾ ਗੱਜਿਆ ਝੁੰਡ ਇਕ ਭਾਰੀ.
੬੫