ਪੰਨਾ:ਚੰਦ-ਕਿਨਾਰੇ.pdf/58

ਇਹ ਸਫ਼ਾ ਪ੍ਰਮਾਣਿਤ ਹੈ

ਫੂਕ ਗਿਆ ਛਾਤੀ ਤੇ ਰਖ ਕੇ
ਦਰਦਾਂ ਦਾ ਅਫ਼ਸਾਨਾ
ਪਲ ਵਿਚ ਝੁਲਸ ਗਿਆ ਪਰਵਾਨਾ
***

੬੦