ਉਥੇ ਰਹਿੰਦਾ ਸਦਾ ਬਸੰਤ ਹੈ ਉਥੇ ਵਸਦਾ ਆਪ ਅਨੰਤ ਹੈ ਉਥੇ ਅੰਤਾਂ ਦਾ ਵੀ ਅੰਤ ਹੈ ਉਥੇ ਰਸ ਦੀ ਵਰਖਾ ਵੱਸਦੀ ਜਿਥੇ ਪਿਆਰੀ ਮੇਰੀ ਵੱਸਦੀ
⁂
੫੬