ਪੰਨਾ:ਚੰਦ-ਕਿਨਾਰੇ.pdf/54

ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਤੇ ਵਿਸ਼ਾ

ਪਿਆਰ ਹੈ ਜਨਮ ਜਨਮ ਦਾ ਮੇਲ
ਵਾਸ਼ਨਾਂ ਹੈ ਦੋ ਪਲ ਦਾ ਖੇਲ
***

ਪਿਆਰ ਹੈ ਅਮਰ ਸ਼ਰਾਬੀ ਬਹਿਰ
ਵਾਸ਼ਨਾ ਖ਼ਾਬ-ਨਸ਼ੇ ਦੀ ਲਹਿਰ

***

੫੪