ਪੰਨਾ:ਚੰਦ-ਕਿਨਾਰੇ.pdf/47

ਇਹ ਸਫ਼ਾ ਪ੍ਰਮਾਣਿਤ ਹੈ

ਅਗ ਦੀ ਲੂਕ

ਤੇਰੀ ਅੱਗ ਦੀ ਲੂਕ
ਬ੍ਰਹਿਮੰਡਾਂ ਨੂੰ ਦੇਂਦੀ ਫੂਕ-
ਕੋਈ ਕਲੀ ਹੁਸੀਨ
ਕੋਈ ਜਿੰਦ ਮਲੂਕ-
ਕਰਦੀ ਨਾ ਜੇ ਸੀਨੇ ਅੰਦਰ ਲੀਨ,

੪੫