ਪੰਨਾ:ਚੰਦ-ਕਿਨਾਰੇ.pdf/40

ਇਹ ਸਫ਼ਾ ਪ੍ਰਮਾਣਿਤ ਹੈ



ਮਿਰਤੂ ਦਾ ਇਤਿਹਾਸ

ਮੇਰੀ ਮਿਰਤੂ ਦਾ ਇਤਹਾਸ
ਰੰਗ ਬਰੰਗੇ ਜੰਗਲ ਬੇਲੇ
ਮੇਰੇ ਮਿੱਟੀ ਮਾਸ-
ਮੇਰੀ ਮਿਰਤੂ ਦਾ ਇਤਹਾਸ
***

੩੮