ਦੋ ਬੁਲ੍ਹੀਆਂ
ਲਾਲ ਲਾਲ ਦੋ ਬੁਲ੍ਹੀਆਂ- ਹੁਸਨ-ਸ਼ਰਾਬਾਂ ਖੁਲ੍ਹੀਆਂ- ਛਲਕਣ ਕਰ ਛੁਲਕਾਹਟ ਨਾ ਸਾਕੀ ਨਾ ਪਿਆਕ, ਭੁਇੰ ਤੇ ਡੁਲ੍ਹੀਆਂ ਕਿ ਡੁਲ੍ਹੀਆਂ-
★
੩੪