ਪੰਨਾ:ਚੰਦ-ਕਿਨਾਰੇ.pdf/28

ਇਹ ਸਫ਼ਾ ਪ੍ਰਮਾਣਿਤ ਹੈ

'ਬ੍ਰਹਮਾ'

ਚਾਹੇ ਬ੍ਰਹਮਾ ਰੱਬ ਸੀ,
ਪਰ ਰੱਬ ਵੀ ਤਾਂ ਮਰਦ ਸੀ,
ਉਹ ਮਰਦ- ਮਦ ਵਿਚ ਹਲਕਿਆ
ਤੇ ਲਹੂ ਅਪਣਾ ਡਸਣੇ ਨੂੰ ਲਲਕਿਆ-
***

੨੬