ਸੁਆਦ-ਪੀੜ
ਸੁਆਦ-ਪੀੜ ਕੋਈ ਜਗਦੀ ਰਹੇ ਰਾਤਾਂ ਦੇ ਪਰਦੇ ਫਟਦੇ ਰਹਿਣ ਊਸ਼ਾ ਦੀ ਰਸ- ਰਤ ਵਗਦੀ ਰਹੇ—— ਸੁਆਦ-ਪੀੜ ਕੋਈ ਜਗਦੀ ਰਹੇ।
੨੩