ਵਿਕਾਸ਼
ਕਮਲ-ਕਲੀ ਦੀ ਨਾਰੀ ਵਿਚੋਂ ਜਗ-ਉਪਬਨ ਮਹਿਕਾਰੇ, ਜੁਗਨੂੰ-ਰਸ ਦੀ ਰਿਸ਼ਮ-ਤਾਰ ਤੋਂ ਭਰ ਗਏ ਚੰਦ-ਕਿਨਾਰੇ, *** ਮਰ ਜਾਣੀ ਅਜ ਛੋਟੋ ਬਣ ਗਈ। ਮੋਹਣੀ-ਰੂਪ-ਸੁਲੰਮੀ, ਸ਼ਾਲ੍ਹਾ! ਤੇਰੇ ਬਚਪਨ ਵਿਚੋਂ ਰੱਬ ਦੀ ਜਵਾਨੀ ਜੰਮੀ।
⁂
੧੦੮