ਪੰਨਾ:ਚੰਦ੍ਰਕਾਂਤਾ.pdf/6

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਅਤੇ ਨਾਲ ਹੀ ਇਸ ਦੇ (ਭੂਤਨਾਥ ਵੱਲ ਦੇਖ ਕੇ) ਆਪਣੇ ਮਨ ਚਾਹੀਦਾ ਹੈ। ਭੂਤਨਾਥ ਤੇਰੇ ਦੋ ਚਾਰ ਨੂੰ ਸੁਣਕੇ ਲੋਕਾਂ ਦੀਆਂ ਅੱਖਾਂ ਦੇ ਭਾਰ ਨੂੰ ਹੌਲਾ ਕਰ ਦੇਣਾ ਭੇਤ ਅਜੇਹੇ ਹਨ ਜਿਨ੍ਹਾਂ ਆਉਂਦਾ ਹੈ ਜਾਣਗੀਆਂ ਅਰ ਲੋਕ ਸਮਝਣਗੇ ਕਿ ਹਾਂ ਆਦਮੀ ਏਹੋ ਜੇਹੇ ਕੰਮ ਭੀ ਕਰ ਲੈਂਦੇ ਹਨ ਜਿਨ੍ਹਾਂ ਦਾ ਫਲ ਇਹ ਹੁੰਦਾ ਹੈ । ਇਹ ਤੇਰੇ ਵਰਗੇ ਬੁਧਵਾਨ ਤੇ ਸਿਆਣੇ ਅੱਯਾਰ ਦਾ ਹੀ ਕੰਮ ਹੈ ਕਿ ਇਤਨਾ ਕੁਛ ਕਰ ਜਾਣ ਤੇ ਭੀ ਤੂੰ ਚੰਗਾ ਨਜ਼ਰ ਸਗੋਂ ਨਕ-ਨਾਮੀ ਨਾਲ ਮਹਾਰਾਜ ਦਾ ਅੱਯਾਰ ਕਹਾਉਣ ਦੀ ਵਡਿਆਈ ਲੈ ਚੁਕਾ ਹੈਂ, ਮੈਂ ਫੇਰ ਕਹਿੰਦਾ ਹਾਂ ਕਿ ਮੈਂ ਕਿਸੇ ਖੋਟੇ ਮਨ ਨਾਲ ਇਹ ਗੱਲਾਂ ਨਹੀਂ ਕਹਿ ਰਿਹਾ ਸਗੋਂ ਤੇਰੇ ਮਨ ਦਾ ਸੰਸਾ ਦੂਰ ਕਰਨ ਦੇ ਨਾਲ ਹੀ ਜਿਨ੍ਹਾਂ ਪਾਸੋਂ ਤੂੰ ਡਰਦਾ ਸੀ ਓਹਨਾਂ ਨੂੰ ਤੇਰਾ ਮਿੱਤ੍ਰ : ਬਨਾਉਣਾ ਚਾਹੁੰਦਾ ਆਪਣਾ ਹਾਲ ਦੱਸਣਾ ਚਾਹੀਦਾ ਹੈ।

ਭੂਤ-ਠੀਕ ਹੈ ਪਰ ਮੈਂ ਕੀ ਕਰਾਂ, ਮੇਰੀ ਜੀਭ ਮੇਰੇ ਆਖੇ ਨਹੀਂ ਲੱਗਦੀ, ਮੈਂ ਏਹੋ ਜੇਹੇ ਬੁਰੇ ਕੰਮ ਕੀਤੇ ਹਨ ਜਿਨ੍ਹਾਂ ਨੂੰ ਯਾਦ ਕਰਨ ਨਾਲ ਸਰੀਰ ਕੰਬ ਉੱਠਦਾ ਹੈ ਅਰ ਆਤਮਘਾਤ ਕਰਨ ਨੂੰ ਮਨ ਚਾਹੁੰਦਾ ਹੈ ਪਰ ਨਹੀਂ ਮੈਂ ਬਦਨਾਮ ਹੋ ਕੇ ਮਰਨਾ ਨਹੀਂ ਚਾਹੁੰਦਾ ਸੋ ਜਿਥੋਂ ਤੱਕ ਹੋ ਸਕੇਗਾ ਇਕ ਵਾਰੀ ਨੇਕ ਨਾਮੀ ਖੱਟਾਂਗਾ।

ਇੰਦਦੇਵ-ਨੇਕ-ਨਾਮੀ ਖੱਟਨ ਦਾ ਵਿਚਾਰ ਬਹੁਤ ਉੱਤਮ ਹੈ, ਪਰੰਤੂ ਮੈ ਂ ਸਮਝਦਾ ਹਾਂ ਕਿ ਤੂੰ ਉਸੇ ਦਿਨ ਨੇਕ-ਨਾਮੀ ਖੱਟ ਲਈ ਜਿਸ ਦਿਨ ਸਾਡੇ ਮਹਾਰਾਜ ਨੇ ਤੈਨੂੰ ਆਪਣਾ ਅੱਯਾਰ ਬਣਾ ਲਿਆ। ਇਸੇ ਲਈ ਕਿ ਤੂੰ ਬਹੁਤ ਚੰਗੇ ੨ ਕੰਮ ਕੀਤੇ ਹਨ ਅਰ ਓਹ ਕੰਮ ਅਜੇਹੇ ਹਨ ਜਿਨਾਂ ਨੂੰ ਚੰਗੇ ਤੋਂ ਚੰਗਾ ਅੱਯਾਰ ਭੀ ਨਹੀਂ