ਪੰਨਾ:ਚੰਦ੍ਰਕਾਂਤਾ.pdf/109

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੧੦)

ਕਮਲਨੀ-ਸੰਦੇਹ ਕਿਸਤਰਾਂ ਹੁੰਦਾ ਵਾਂਗ ਅੱਜ ਮੇਰੀ, ਭੀ ਸੁਹਾਗ ਰਾਤ ਸੀ, ਮੈਂ ਕਿ ਦੂਸਰੇ ਪਾਸੇ ਕੀ ਹਾਲ ਹੈ, ਪਤਾ ਨਹੀਂ ਨਾਲ ਧੋਖਾ ਕੀਤਾ ਗਿਆ ਹੈ ਓਸੇ ਤਰਾਂ ਕੀਤਾ ਗਿਆ ਹੋਵੇ ਅਰ ਓਹ ਮੇਰੇ ਗਈ ਹੋਵੇ। ਕਿਉਂਕਿ ਆਪ ਦੇ ਨਹੀਂ ਕਹਿ ਸਕਦੀ ਕਿ ਜਿਸ ਤਰਾਂ ਮੇਰੇ ਕਿਸ਼ੋਰੀ ਨਾਲ ਭੀ ਪਤੀ ਪਾਸ ਪੁਚਾਈ

ਕਮਲਨੀ ਦੀ ਇਸ ਗੱਲ ਨੇ ਤਾਂ ਕੁਮਾਰ ਦੀ ਰਹੀ ਸਹੀ ਬੁਧ ਭੀ ਮਾਰ ਦਿੱਤੀ, ਜਿਸ ਗੱਲ ਦੀ ਸੋਚ ਭੀ ਕੁਮਾਰ ਨੂੰ ਨਹੀਂ ਫਰੀ ਸੀ ਓਹ ਸਮਝਾ ਕੇ ਕਮਲਨੀ ਨੇ ਅਨਰਥ ਮਾਰਿਆ ਵਿਆਹ ਹੋ ਜਾਣ ਤੇ ਭੀ, ਕਿਸ਼ੋਰੀ ਕਿਸੇ ਓਪਰੇ ਪੁਰਬ ਪਾਸ ਭੇਜੀ ਜਾਵੇ ! ਕੀ ਕੁਮਾਰ ਇਸ ਗੱਲ ਨੂੰ ਸਹਾਰ ਸਕਦਾ ਸੀ ਕਦੀ ਨਹੀਂ, ਇਹ ਸੁਣਦਿਆਂ ਹੀ ਉਸਦਾ ਸਰੀਰ ਕੰਬਨ ਲਗ ਪਿ ਅਰ ਉਸ ਨੇ ਘਬਰਾ ਕੇ ਕਮਲਨੀ ਨੂੰ ਕਿਹਾ:-ਇਹ ਤਾਂ ਤੂੰ ਠੀਕ ਕਿਹਾ ਹੈ, ਅਚੰਭਾ ਨਹੀਂ ਜੋ ਅਜੇਹਾ ਹੋਇਆ ਹੋਵੇ, ਪਰ ਜੇ ਅਜੇਹਾ ਹੋਇਆ ਹੋਵੇ ਤਾਂ ਮੈਂ ਓਹਨਾਂ ਦੋਹਾਂ ਨੂੰ ਵੱਢ ਸੁਟਾਂਗਾ, ਇਹ ਕਹਿ ਕੇ ਕੁਮਾਰ ਨੇ ਆਪਣੀ ਤਲਵਾਰ ਚੁਕ ਲਈ ਤੇ ਬਾਹਰ ਜਾਣ ਲੱਗਾ ਉਸ ਵੇਲੇ ਕਮਲਨੀ ਨੇ ਕੁਮਾਰ ਦਾ ਹੱਥ ਫੜ ਲਿਆ ਅਰ ਕਿਹਾ:-ਕ੍ਰਿਪਾ ਨਿਧਾਨ | ਜ਼ਰਾ ਮੇਰੀ ਗੱਲ ਤਾਂ ਸੁਣ ਲਵੋ। ਇੰਦਰਜੀਤ-ਕਹੋ।

ਕਮਲਨੀ-ਆਪ ਦਾ ਧਰਮ ਨਸ਼ਟ ਹੋਇਆ ਪਰੰਤੂ ਕੋਈ ਚਿੰਤਾ ਨਹੀਂ ਕਿਉਂਕਿ ਧਰਮ ਸ਼ਾਸਤ ਵਡੀ ਪਾਬੰਦੀ ਨਹੀਂ ਲਾਈ ਗਈ ਪਰ ਯੋਗ ਨਹੀਂ ਛਡਿਆ, ਆਪ ਦੇ ਲਈ ਤਾਂ ਵਿਚ ਮਰਦਾਂ ਲਈ ਕੋਈ ਇਸਤ੍ਰੀਆਂ ਨੂੰ ਤਾਂ ਕਿਸੇ ਪ੍ਰਾਸਚਿਤ ਹੈ ਮੇਰੇ ਲਈ ਕਿ