ਤਿਲੇ ਵਾਲੀ ਸਾੜ੍ਹੀ
ਤਿਲੇ ਵਾਲੀ ਸਾੜ੍ਹੀ ਤਕ ਕੇ, ਤਾਰੇ ਟੁਟੇ ਅਸਮਾਨਾਂ ਤੋਂ। ਜਾਂ ਫਿਰ ਆ ਕੇ ਪੁਛ ਲੈ ਚੰਨਾਂ, ਦਿਲ ਦੇ ਖ਼ਾਸ ਅਰਮਾਨਾਂ ਤੋਂ। ਕਾਲੇ ਤੇਰੇ ਬਲੋਜ਼ ਦੇ ਉਤੇ, ਸਤਾਰੇ ਝਿਲ ਮਿਲ ਕਰਦੇ ਨੇ। ਹੋਰ ਹੁਸੀਨਾ ਕੋਈ ਨਾ ਤਕੀ, ਵਧ ਕੇ ਤੇਰਿਆਂ ਸ਼ਾਨਾਂ ਤੋਂ।