ਪ੍ਰਵਾਨੇ
ਮੈਖਾਨੇ ਵਿਚ ਸਾਕੀ ਬੈਠਾ ਸਾਕੀ ਕੋਲ ਪੈਮਾਨੇ। ਹਥ ਵਿਚ ਦੇਖ ਜਾਮ ਛਲਕਦੇ ਆ ਗਏ ਕਈ ਦੀਵਾਨੇ। ਪ੍ਰੀਤ ਦੀ ਰੀਤ ਨਿਆਰੀ ਲੋਕੋ ਵੇਖ ਲਿਆ ਨਿਹੁ ਲਾ ਕੇ। ਸ਼ਮ੍ਹਾਂ ਬਲਦੀ ਵੇਖ ਕੇ ਮੁੜਦੇ ਨਹੀਂ ਪ੍ਰਵਾਨੇ।
੪੪