ਪੰਨਾ:ਚੁਲ੍ਹੇ ਦੁਆਲੇ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਬਦ ਅਰਬ


ਦਿ-ਹਾਲਤ; ਨਜ਼ਾਰਾ ! ਤਫ਼ੈਲ-ਕ੍ਰਿਪਾ ਨਾਲ, ਸਦਕਾ ।
ਸ੍ਰਿਸਟੀ- ਦੁਨੀਆਂ; ਲੁਕਾਈ । ਸਾਧਾਰਨ--ਆਮ ।
ਅਯੋਗਤਾ-ਯੋਗ ਨਾ ਹੋਣਾ; ਨਾਕਾਬਲੀਅਤ ।
ਮੁਖ-ਮੁਢਲਾ ।
ਸਿਧਾਂਤ-ਅਸੂਲ ।
ਅਨਕੂਲ-ਮੁਤਾਬਕ, ਅਨੁ ਸਾਚ ।
ਵੇਦਾਂਤ-ਫਲਸਫੇ ਦੀ ਇਕ ਪੁਸਤਕ ।
ਅਰੰਭ-ਸ਼ੁਰੂ, ਮੁੱਢ ।
ਹਸਬ ਮਾਮੂਲ-ਆਦਤ,ਅਨੁਸਾਰ ।
ਕ੍ਰਿਤਾਰਥ-ਧੰਨਵਾਦੀ ਤੇ ਹਨ ਘਣੀ ਬਹੁਤੀ ।
ਉਸ ਨੂੰ ਤੀਬਰ-ਬੇਲਵਾਨੇ ।
ਮਾੜਕੀ-ਕਮਜ਼ੋਰ ।
ਗ਼ਨੀਮਤ-ਨਿਆਮਤ, ਬਹੁਤ ਚੰਗੀ ਚੀਜ਼
ਮਹੱਤਾ-ਕੀਮਤ ।
ਵਿਧਾਤਾ-ਪ੍ਰਮਾਤਮਾ ।
ਪਰਤੀਤ-ਸਾਖ, ਇਤਬਾਰ ।
ਤਮੱਸਕ-ਕਰਜ਼ੇ ਆਦਿ ਵਾਲਾ ਕਾਗ਼ਜ਼ !
ਹੁਲਾਸ-ਹੁਲਾਰਾ, ਉਤਸ਼ਾਹ ।
ਭਾਸ਼ਨ-ਤਕਰੀਰ, ਲੈਕਚਰ ।

੯੨