ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਸ਼ਬਦ ਅਰਥ


ਰਾਸ਼ੇ--ਕਸ਼ਮੀਰੀ ।
ਅਵਸਥਾ--ਹਾਲਤ ।
ਸ਼ਰਨ--ਅਸਰਾ।
ਤਰਬੀਅਤ--ਸਿਖਿਆ ।
ਅਚੇਤਨਤਾ--ਹੇਠਲੀ ਸੂਝ ।
ਖਰਵੇ--ਸਖ਼ਤ ।
ਮੰਤਵ-ਆਸ਼ਾ; ਮਨੋਰਥ ।
 ਅਚੇਤ-ਖਿਆਲੇ ।
ਪਖੰਡ--ਢੰਗ ।
ਸਿਵੇ--ਮੜੀਆਂ, ਸਮਾਧਾਂ ।
ਦਦੇ--ਮਘਦੇ।
ਦੀਰਘ--ਡਾਢੀ, ਬਹੁਤੀ, ਲੰਮੀ ।
ਢਾਰਸ--ਤਸੱਲੀ;ਧਰਵਾਸ ।
ਸ਼ਮਸ਼ਾਨ ਭਮੀ--ਸਮਾਧਾਂ, ਸਿਵੇ ।

---

੭੯