ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਸ਼ਬਦ ਅਰਬ

ਪੂੰਜੀ-ਦੋਲਤ। ਸੱਧਰਾਂ-ਆਸਾਵਾਂ। ਛੁੱਟੜ -ਛੱਡੀ ਹੋਈ। ਹੋਣੀ-ਮੌਤ, ਕਿਆਮਤ। ਧੌਲਰ-ਮਹਿਲ ਮਾੜੀ। ਕਾਰ-ਈਰਾਨ ਦਾ ਇਕ ਬਹੁਤ ਅਮੀਰ ਬਾਦਸ਼ਾਹ। ਤੇਸ-ਰੋਟੀਆਂ। ਮਲਾਰ-ਲਾਡ } ਖੁੜਕ-ਸੂਝ। ਲੰਗਾਰ- ਫਟਿਆ ਹੋਇਆ। ਫੁੱਟ --ਜ਼ਖਮ। ਹਨਾਲ- ਗੁਰਮੀਆਂ। ਫੁਲਕਿਆ-ਧੋਤਾ। ਉਮਲਦੇ- ਉਬਲਦੇ, ਡੁਲਦੇ। ਅਰਮਾਨਾਂ-ਆਸ਼ਾਵਾਂ। ਨਿਰ ਬਲ-ਕਮਜ਼ੋਰ। ਸਦਕੇ- ਕੁਰਬਾਨ। ਨਿਕਰਮਣ-ਅਭਾਗਣ | ਪਲੀਤਾ-ਲੰਝੂ | ਹੇਜ ਪਿਆਰ॥ ਲਡਿੱਕ-ਲਾਡ॥ ਤੰਦੂਰ-ਪੇਟ। ਪੱਛਾ- ਜ਼ਖਮਾਂ। ਧੀਰਜ-ਸਬਰ, ਸਹਾਰ |! ਤੁਛ-ਮਾਮੂਲੀ, ਘਟੀਆ | ਨਿਰਮਾਣਤਾ-ਕੋਈ ਗ਼ਰੂਰ ਨਾ ਹੋਣਾ। ਤਿਆਗ-ਦੁਨੀਆਂ ਜਾਂ ਦੁਨੀਆਂ ਦੇ ਸਵਾਰਥਾਂ ਦਾਲਾਲਚ ਨਾਹੋਣਾ, ੪੯