ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਸ਼ਬਦ ਅਰਥ

ਥਲੇ--ਮਦਾਨ ਵਿਚ ।
ਵਿਸਰ ਗਿਆ--ਭੁਲ ਗਿਆ ।
ਧੁਆਂਖ ਗਿਆ--ਸੜ ਗਿਆ ।
ਢਠਵਾਣ--ਢੱਠਾ ਹੋਇਆ ।
ਓਦਰ ਜਾਣਾ--ਜੀ ਨਾ ਲਗਣਾ ।---

੧੬੫