ਪੰਨਾ:ਚੁਲ੍ਹੇ ਦੁਆਲੇ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਬਦ ਅਰਬ

ਮਕਰੂਹ-ਜਿਸ ਤੋਂ ਘਿਣਾ ਹੋਵੇ ।
ਸਹਿਜ ਸਭਾ-ਆਪਣੇ ਆਪ, ਕੁਦਰਤੀ ।
ਘੋਰ ਘ੍ਰਿਣਾ--ਸਖ਼ਤ ਨਫ਼ਰਤ ।
ਵਿਸ-ਜ਼ਹਿਰ ।
ਗਲਤਾਨ-ਡੁੱਬਾ ਹੋਇਆ |
ਮਹਿਵੀਅਤ- ਕਿਸੇ ਖਿਆਲ ਵਿਚ ਗੁੰਮ ਹੋ ਜਾਣਾ ।
ਅਕਾਰਣ-ਬਿਨਾਂ ਕਾਰਣ।
ਜਹਾਦ-ਲੜਾਈ, ਧਰਮ-ਯੁਧ ।
ਹੁਸਨ-ਖੂਬੀ ।
ਕਸਬ-ਹੁਨਰ ।
ਸੁਹਜ-ਰੂਪ, ਖੂਬਸੂਰਤੀ ।
ਸਰਬ-ਵਿਆਪੀ-ਹਰ ਥਾਂ ਤੇ ।
ਮੁੰਦੀਣ-ਬੰਦ ।
ਮਰਘਟ-ਸ਼ਮਸ਼ਾਨ ਭੂਮੀ ।
ਗੁਟ-ਨਸ਼ਈ ।
ਨਿੱਘੀ- ਪਿਆਰ ਭਰੀ ।

੧੧੭