ਪੰਨਾ:ਚੁਲ੍ਹੇ ਦੁਆਲੇ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਸ਼ਨ

੧.ਲਿਖਾਰੀ ਦੀ ਕੁੱਬੇ ਵਾਸਤੇ ਘ੍ਰਿਣਾ ਕਿਵੇਂ ਵਧਦੀ ਗਈ ?
੨. ਧੀਰੇ ਧੀਰੇ ਕੁੱਬੇ ਚ ਉਸਨੂੰ ਕੀ ਸਿਫ਼ਤਾਂ ਨਜ਼ਰ ਪਈਆਂ?
੩. ਇਹਨਾਂ ਸਿਫਤਾਂ ਦਾ ਉਸ ਦੇ ਮਨ ਤੇ ਕੀ ਪ੍ਰਭਾਵ ਪਿਆ ?
੪. ਲਿਖਾਰੀ ਨੂੰ ਕੀ ਸੁਪਨਾ ਆਇਆ ਤੇ ਉਸ ਦਾ ਕੀ ਨਤੀਜਾ ਹੋਇਆ ?
੫. ਹੇਠ ਲਿਖੇ ਸ਼ਬਦਾਂ ਤੇ ਉਪਵਾਕਾਂ ਦਾ ਅਰਥ ਤੇ ਵਰਤੋਂ ਕਰੋ :
ਦਸਾਂ ਨਵਾਂ ਦੀ ਕਿਰਤ, ਨਕ ਚੜਿਆ, ਯੋਗ, ਥਾ ਪਿਆ ।
੬. ਪਦ-ਵੰਡ ਕਰੋ :-ਮੈਂ ਉਸ ਨੂੰ ਪਛਾਣ ਨਹੀਂ ਸਕਦਾ, ਕਿਉਂਕਿ ਮੇਰੀਆਂ ਅੱਖਾਂ ਬੁਖਾਰ ਦੀ ਕੀ ਨਾਲ ਬੰਦ ਹਨ, ਪਰ ਕਦੀ ਕਦੀ ਕਿਸੇ ਦੇ ਪਿਆਰ ਭਰੇ ਹੱਥ ਮੈਨੂੰ ਆਪਣੇ ਮੱਥੇ ਤੇ ਫਿਰ ਦੇ ਅਨੁਭਵ ਹੁੰਦੇ ਹਨ ।

੧੧੬