ਇਹ ਸਫ਼ਾ ਪ੍ਰਮਾਣਿਤ ਹੈ

ਲਿਸ਼ਕਦੀਆਂ ਬਿਜਲੀਆਂ

"ਚੀਸਾਂ" ਦੇ ਸੁਯੋਗ ਪਰਵੇਸ਼-ਲੇਖਕ ਡਾਕਟਰ ਗੁਰਬਖਸ਼ ਸਿੰਘ ਜੀ ਦੀਆਂ ਨਵੀਨ ਤੇ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ,

"ਲਿਸ਼ਕਦੀਆਂ ਬਿਜਲੀਆਂ"

ਦੇ ਨਾਮ ਹੇਠਾਂ, ਜਲਦੀ ਹੀ ਪ੍ਰਕਾਸ਼ਿਤ ਹੋ ਰਿਹਾ ਹੈ। ਵਿਛੋੜੇ ਦੇ ਦਰਦ ਤੇ ਮਿਲਾਪ ਦੀ ਮਿਠਾਸ ਨੂੰ ਜੇ ਆਪ ਅਨੁਭਵ ਕਰਨਾ ਚਾਹੁੰਦੇ ਹੋ ਤਾਂ

"ਲਿਸ਼ਕਦੀਆਂ ਬਿਜਲੀਆਂ"

ਇਕ ਵੇਰ ਜ਼ਰੂਰ ਪੜ੍ਹਨੀ।

ਪ੍ਰਕਾਸ਼ਕ-

ਬਰਖਾ ਰਾਮ ਅੱਗਰਵਾਲ

ਬੁਕ ਸੈਲਰ ਐਂਡ ਪਬਲਿਸ਼ਰ

ਕੋਟ ਮੁਹੰਮਦ ਸ਼ਾਹ, ਨੰਬਰ ੧ ਅੰਮ੍ਰਿਤਸਰ