ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ








ਆ ਨੀ ਬਦਲੀਏ!

ਜੀ ਆਇਆਂ ਨੂੰ,

ਬੁਝਾ ਸਕੇਂਗੀ,

ਅੱਗ ਬਿਰਹਾ ਦੀ?

ਕਰ ਸਕੇਂ ਗੀ ਸ਼ਾਂਤ,

ਏਸ ਅੱਗ ਮੇਰੀ ਨੂੰ?

ਤੈਨੂੰ ਸਾੜ ਨਾ ਦੇਵੇ

ਏਹਦਾ ਇਕ ਭੱਬਾਕਾ,

ਸੁਕਾ ਨਾ ਦੇਵੇ,

ਤੇਰਾ ਸਾਰਾ ਪਾਣੀ,

ਉੱਡ ਨਾ ਜਾਵੇਂ,

ਸੁਵਾਹ ਜੇਹੀ ਬਣਕੇ।

੬੭