ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ








ਸੱਜਣਾ ਪਿਆਲ ਠੰਢਾ ਪਾਣੀ,-

ਐਨਾਂ ਠੰਢਾ, ਐਨਾਂ ਠੰਢਾ,

ਜਿਹੜਾ ਪਿਆਸ ਨੂੰ,

ਵਧਾਉਂਦਾ ਈ ਤੁਰਿਆ ਜਾਵੇ।

੬੩