ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ









ਪਿਆਸ

ਓ ਸਾਕੀ,

ਪਿਆਲ ਐਨੀ, ਪਿਆਲ ਐਨੀ-

ਤੂੰ ਪਿਆਂਦਾ ਜਾਵੇਂ,

ਮੈਂ, ਪੀਂਦਾ ਜਾਵਾਂ,

ਨਾਂ ਤੂੰ ਥੱਕੇਂ,

ਨਾਂ ਮੈਂ ਅੱਕਾਂ,

ਪਿਆਸ ਨਾਂ ਕਦੇ ਬੁੱਝੇ।

੬੨