ਇਹ ਸਫ਼ਾ ਪ੍ਰਮਾਣਿਤ ਹੈ

ਚੀਸਾਂ






ਦੋ ਨੈਣ

ਸੋਹਣੇ ਜਹੇ,

ਸੁੰਦਰ ਜਹੇ,

ਖਿੜੇ ਫੁੱਲ ਕੰਵਲ ਦੇ ਵਾਂਗੂ,

ਸੀਤਲ ਜਹੇ,

ਕੋਮਲ ਜਹੇ,

ਓਹ ਰਸ ਤਰੇ,

ਓਹ ਮੱਦ ਭਰੇ,

ਦੋ ਨੈਣ ਕਿਸੇ ਦੇ,

* * *

ਕਰ ਗਏ ਘਾ

ਕਫਾਰੋਂ ਵਧ ਕੇ।

੫੮